ਮਦਦ ਲਈ ਪਤਾ ਕਰਨਾ (Finding Help - Punjabi)

ਐਮਰਜੈਂਸੀ ਮਦਦ

ਜੇ ਤੁਸੀਂ, ਤੁਹਾਡਾ ਬੱਚਾ, ਜਾਂ ਤੁਹਾਡੀ ਸੰਭਾਲ ਅਧੀਨ ਕੋਈ ਵਿਅਕਤੀ ਮਾਨਸਿਕ ਸਿਹਤ ਜਾਂ ਨਸ਼ੇ ਵਾਲੇ ਪਦਾਰਥ ਦੀ ਵਰਤੋਂ ਕਰਨ ਦੇ ਸੰਕਟ ਵਿੱਚ ਹੈ:

  • 911 ਨੂੰ ਫ਼ੋਨ ਕਰੋ ਜਾਂ ਆਪਣੇ ਸਥਾਨਕ ਹਸਪਤਾਲ ਦੇ ਐਮਰਜੈਂਸੀ ਰੂਮ ਪਹੁੰਚੋ
  • ਗੁਪਤ, ਗ਼ੈਰ- ਫੈਸਲਾਕੁਨ ਅਤੇ ਮੁਫ਼ਤ 24 ਘੰਟੇ ਅਤੇ 7 ਦਿਨ ਮਦਦ ਹਾਸਲ ਕਰਨ ਲਈ ਕਰਾਈਸਿਜ਼ ਲਾਈਨ ਨੂੰ 310-6789 ‘ਤੇ ਫ਼ੋਨ ਕਰੋ ਜਾਂ 1-800-suicide-1-800-784-2433 ‘ਤੇ ਆਤਮ ਹੱਤਿਆ ਦੀ ਹਾਟਲਾਈਨ ਨੂੰ ਫ਼ੋਨ ਕਰੋ। ਬੇਨਤੀ ਕਰਨ ਤੇ ਦੁਭਾਸ਼ੀਆ ਸੇਵਾਵਾਂ ਉਪਲਬਧ ਹਨ।
  • ਉਪਲਬਧ ਯੂਥਇੰਨ ਬੀ.ਸੀ. ਨੂੰ 1-866-661-3311 ‘ਤੇ 24 ਘੰਟੇ ਅਤੇ 7 ਦਿਨ ਫ਼ੋਨ ਕਰੋ, ਜਾਂ 12 ਵਜੇ ਬਆਦ ਦੁਪਹਿਰ ਤੋਂ ਲੈ ਕੇ 1 ਵਜੇ ਸਵੇਰ ਤੀਕ ਹਰ ਰੋਜ਼ ਉਨ੍ਹਾਂ ਦੇ ਸੁਸਿਖਿਅਤ ਵਲੰਟੀਅਰ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੀ ਔਨਲਾਈਨ ਚੈਟ online chat ‘ਤੇ ਜਾਓ।
  • ਬੱਚਿਆਂ ਅਤੇ ਬਾਲਗ਼ਾਂ ਦੇ ਮਾਨਸਿਕ ਸਿਹਤ ਸੰਕਟ ਨਾਲ ਨਿਜੱਠਣ ਲਈ ਟੀਮ (ਚਾਇਲਡ & ਅਡੋਲਸੈਂਟ ਮੈਂਟਲ ਹੈਲਥ ਕਰਾਈਸਿਜ਼ ਰੈਸਪੌਂਸ ਟੀਮ) ਨਾਲ ਸੰਪਰਕ ਕਰੋ (‘Help Finder' tool’ ਜ਼ਰੀਏ ਹਰੇਕ ਸਿਹਤ ਅਧਿਕਾਰੀ ਸੰਬੰਧੀ ਜਾਣਕਾਰੀ ਉਪਲਬਧ ਹੈ)

ਗ਼ੈਰ- ਐਮਰਜੈਂਸੀ ਮਦਦ

  • ਹੈਲ਼ਥਲਿੰਕ ਬੀ.ਸੀ. HealthLinkBC ਵਿੱਚ ਬੀਸੀ ਸਿਹਤ ਸੇਵਾਵਾਂ ਦੀ ਡਾਇਰੈਕਟਰੀ ਵੀ ਸ਼ਾਮਲ ਹੈ। 811 ‘ਤੇ ਫ਼ੋਨ ਕਰਕੇ ਤੁਸੀਂ ਨਰਸ,ਆਹਾਰ ਵਿਗਿਆਨੀ ਜਾਂ ਦਵਾਫ਼ਰੋਸ਼ ਨਾਲ ਗੱਲ ਸਕਦੇ ਹੋ। ਬੇਨਤੀ ਕਰਨ ਤੇ ਦੁਭਾਸ਼ੀਆ ਸੇਵਾਵਾਂ ਉਪਲਬਧ ਹਨ।  
  • ਤੁਹਾਡੇ ਇਲਾਕੇ ਅੰਦਰ ਬੀ.ਸੀ. 211  BC 211 ਡਾਇਰੈਕਟਰੀ ਸੇਵਾ ਮੁਫ਼ਤ ਮਿਲਦੀ ਹੈ। 24 ਘੰਟੇ ਅਤੇ 7 ਦਿਨ 211 ‘ਤੇ ਡਾਇਲ ਕਰਨ ਤੇ ਗੁਪਤ, ਬਹੁ-ਭਾਸ਼ਾਈ ਸੇਵਾ ਉਪਲਬਧ ਹੈ।
  • ਬੱਚਿਆਂ ਅਤੇ ਬਾਲਗ਼ਾਂ ਦੇ ਮਾਨਸਿਕ ਸਿਹਤ ਸੰਕਟ ਨਾਲ ਨਿਜੱਠਣ ਲਈ ਟੀਮਾਂ Child and Youth Mental Health Teams (ਚਾਇਲਡ ਐਂਡ ਯੂਥ ਮੈਂਟਲ ਹੈਲ਼ਥ ਟੀਮਾਂ) ਬੀਸੀ ਦੇ ਪਰਿਵਾਰਾਂ ਨੂੰ ਅਗੇਤਰੀ ਸ਼ਨਾਖ਼ਤ, ਮੁਦਾਖਲਤ, ਮੁਲਾਂਕਣ ਅਤੇ ਇਲਾਜ ਮੁਹੱਈਆ ਕਰਦੀਆਂ ਹਨ।

ਬੀ ਸੀ ਅੰਦਰ ਐਮਰਜੈਂਸੀ ਅਤੇ ਗ਼ੈਰ- ਐਮਰਜੈਂਸੀ ਦੀ ਚੋਣ ਵਾਸਤੇ ਮੁਕੰਮਲ ਸੂਚੀ ਹਾਸਲ ਕਰਨ ਲਈ ‘‘Help Finder' tool’ ਦੇ ਮਾਧਿਅਮ ਦੀ ਵਰਤੋਂ ਕਰੋ ਜੋ ਮਾਨਸਿਕ ਸਿਹਤ ਸਿਸਟਮ ਨੂੰ ਘੋਖਣ ਵੱਚ ਤੁਹਾਡੀ ਮਦਦ ਕਰਦਾ ਹੈ। ਇਸ ਮਾਧਿਅਮ ਦਾ ਭਾਵ ਤੁਹਾਨੂੰ ਲੋੜੀਂਦੇ ਸਾਧਨਾਂ ਨਾਲ ਜੋੜਣਾ ਹੈ ਅਤੇ ਪ੍ਰਕਿਰਿਆ ਦੇ ਸਾਰੇ ਪੜਾਵਾਂ ‘ਤੇ ਤੁਹਾਨੂੰ ਅਗਵਾਈ ਦੇਣੀ ਹੈ। ਇਸ ਸਮੇਂ ਇਹ ਯੰਤਰ ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।

ਵਧੇਰੇ ਜਾਣਕਾਰੀ, ਸਾਧਨਾਂ ਅਤੇ ਮਾਨਸਿਕ ਸਿਹਤ ਸਿਸਟਮ ਨੂੰ ਘੋਖਣ ਵਿੱਚ ਮਦਦ ਲੈਣ ਲਈ ਫ਼ੋਨ, ਈਮੇਲ  ਦੁਆਰਾ ਜਾਂ ਨਿੱਜੀ ਤੌਰ ਤੇ ਸਾਡੇ ਨਾਲ ਸੰਪਰਕ contact us ਕਰਨ ਵਿੱਚ ਝਿਜਕ ਨਾ ਕਰੋ

BC Children's Hospital

This is an agency of Provincial Health Services Authority, providing provincial tertiary mental health services to the citizens of British Columbia. Programs include: Adult Tertiary Psychiatry, Geriatric Psychiatry, Forensic Psychiatric Services, Child & Adolescent Mental Health, Women’s Reproductive Mental Health, as well as the Provincial Specialized Eating Disorders Program for children and youth located at the BC Children’s Hospital.

Provincial Health Services Authority

Provincial Health Services Authority (PHSA) is one of six health authorities – the other five health authorities serve geographic regions of BC.

Ministry of Health

British Columbia Ministry of Health

RBC Children's Mental Health Project

RBC Children’s Mental Health Project is RBC's cornerstone “health and wellness” pillar; RBC Children’s Mental Heath Project is a multi-year philanthropic commitment to support community-based and hospital programs that reduce stigma, provide early intervention and increase public awareness about children’s mental health issues.

BC Children's Hospital Foundation

Through a wide range of fundraising events and opportunities, The BC Children's Hospital Foundation is united with its donors by a single, simple passion - to improve the health and the lives of the young people who enter BC Children's Hospital every day.